ਦੇਖੋ ਕਿਵੇਂ ਕੁੜੀਆਂ ਖਾ ਰਹੀਆਂ ਨੇ ਪਿਆਰ ਵਿੱਚ ਧੋਖੇ

ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇਕ ਜਾਣਕਾਰੀ ਵਾਲੀ ਖ਼ਬਰ ਸਾਂਝੀ ਕਰਨ ਜਾ ਰਹੀ ਹਾਂ।ਅੱਜ ਕੱਲ੍ਹ ਮੁੰਡੇ ਕੁੜੀਆਂ ਵੱਲੋਂ ਇੱਕ ਦੂਜੇ ਨੂੰ ਪਿਆਰ ਮੁਹੱਬਤ ਕਰਨ ਦੀਆਂ ਗੱਲਾਂ ਕਹੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਇੱਕ ਦੂਜੇ ਲਈ ਜਾ ਨ ਵੀ ਦੇ ਸਕਦੇ ਹਨ ਪਰ ਦੋਸਤੋ ਅੱਜ ਅਸੀਂ ਤੁਹਾਨੂੰ ਇਸ ਇਸ ਬਾਰੇ ਪੂਰੀ ਸਚਾਈ ਦੱਸਣ ਜਾ ਰਹੇ ਹਾਂ । ਸੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਕੱਲ੍ਹ ਕੋਈ ਵੀ ਕਿਸੇ ਨੂੰ ਸੱਚਾ ਪਿਆਰ ਨਹੀਂ ਕਰਦਾ ।

ਅੱਜ ਕੱਲ੍ਹ ਤਾਂ ਬਸ ਲੋਕ ਇੱਕ ਦੂਜੇ ਦੀਆਂ ਸ਼ਕਲਾਂ ਨੂੰ ਦੇਖ ਕੇ ਹੀ ਇੱਕ ਦੂਜੇ ਨਾਲ ਰਹਿਣਾ ਪਸੰਦ ਕਰਦੇ ਹਨ। ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਬਦਲਣਾ ਚਾਹੁੰਦੇ ਹਾਂ ਕਿ ਜੇ ਡਾ ਸਾਹਿਬ ਨੇ ਗੱਲਾਂ ਦੱਸੀਆਂ ਹਨ ਇਸ ਨੂੰ ਬੜੇ ਧਿਆਨ ਨਾਲ ਸੁਣੋ ਕਿਉਂਕਿ ਅਜਿਹੀਅਾਂ ਗੱਲਾਂ ਤੁਸੀਂ ਨੇ ਪਹਿਲਾਂ ਕਦੇ ਨਹੀਂ ਸੁਣੀ ਆਉਣੀਆਂ ਸਾਡੀ ਜ਼ਿੰਦਗੀ ਦਾ ਸੱਚ ਹੈ ਅਤੇ ਇਸ ਡਾਕਟਰ ਸਾਹਿਬ ਵੱਲੋਂ ਉਹ ਗੱਲਾਂ ਅੱਜ ਲਾਈਵ ਹੋ ਕੇ ਕਹੀਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਇੰਨੀ ਜ਼ਿਆਦਾ ਪੈ ਗਈ ਹੈ ਕਿ ਸਾਨੂੰ ਸਾਡੇ ਦੇਸ਼ ਦਾ ਬੁਰਾ ਹਾਲ ਹੁੰਦਾ ਨਜ਼ਰ ਆ ਰਿਹਾ ਹੈ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਪਿਆਰ ਦੇ ਵਿੱਚ ਇੰਨੀ ਜ਼ਿਆਦਾ ਪਾਗਲ ਹੋ ਗਈ ਹੈ

ਕਿ ਉਸ ਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਹਮਣੇ ਵਾਲਾ ਉਸ ਦੀ ਜ਼ਿੰਦਗੀ ਬਰਬਾਦ ਵੀ ਕਰ ਸਕਦਾ ਹੈ ਪਰ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਮੈਨੂੰ ਤਾਂ ਹੁਣ ਨਵੀਂ ਜਨਰੇਸ਼ਨ ਤੋਂ ਡਰ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਇੰਨਾ ਕੁ ਭਿਆਨਕ ਹੈ ਜੋ ਕਿ ੳੁਨ੍ਹਾਂ ਦੀ ਜ਼ਿੰਦਗੀ ਨੂੰ ਖ਼ਰਾਬ ਕਰ ਸਕਦਾ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜੋ ਕਿ ਨਾ ਡਾਕਟਰ ਸਾਹਿਬ ਵੱਲੋਂ ਗੱਲਾਂ ਕਹੀਅਾਂ ਗੲੀਅਾਂ ਤੁਸੀਂ ਧਿਆਨ ਨਾਲ ਸੁਣੋ ਅਤੇ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਸਾਡੇ ਪੇਜ ਤੇ ਮੂਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਨਵੀਆਂ ਪੁਰਾਣੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਸਾਨੂੰ ਦੋ ਇਜਾਜ਼ਤ ਧੰਨਵਾਦ

Leave a Reply

Your email address will not be published. Required fields are marked *