ਇਸ ਫੌਜੀ ਨੇ ਕੀਤੀ ਇਕ ਅਜਿਹੀ ਗੰ ਦੀ ਕਰਤੂਤ ਜਿਸਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ

ਦੋਸਤੋ ਅੱਜ ਸਾਡੇ ਸਾਹਮਣੇ ਇੱਕ ਬਹੁਤ ਹੀ ਜ਼ਿਆਦਾ ਦਿਲ ਕੰਬਾਊ ਖ਼ਬਰ ਆ ਰਹੀ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ।ਦੋਸਤੋ ਗੱਲ ਦਰਅਸਲ ਇਹ ਹੈ ਕਿ ਇਕ ਵਿਅਕਤੀ ਦੇ ਆਪਣੀ ਹੀ ਮਾਸੀ ਦੀ ਕੁੜੀ ਨਾਲ ਨਾ ਜਾ ਇ ਜ਼ ਸਬੰਧ ਸਨ ਅਤੇ ਤੁਹਾਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਵਿਅਕਤੀ ਇਕ ਫੌਜੀ ਹੈ ਅਤੇ ਉਹ ਬੀ ਐਸ ਐਫ ਜਵਾਨ ਹੈ। ਜਿਸ ਤੋਂ ਬਾਅਦ ਉਸ ਦੀ ਮਾਸੀ ਦਾ ਮੁੰਡਾ ਅਤੇ ਉਸ ਦਾ ਚਾਚਾ ਉਸ ਦੇ ਘਰ ਆਉਂਦੇ ਹਨ ਅਤੇ ਘਰ ਆ ਕੇ ਇਕ ਅਜਿਹੀ ਘਟਨਾ ਨੂੰ ਅੰਜਾਮ ਦਿੰਦੇ ਹਨ ਜਿਸ ਵਾਰੇ ਕਿਸੇ ਨੇ ਵੀ ਸੋਚਿਆ ਨਹੀਂ ਹੋਣਾ।

ਦੋਸਤੋ ਸੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਸ ਦੀ ਮਾਸੀ ਦੇ ਮੁੰਡੇ ਨੇ ਉਸ ਦੇ ਚਾਚੇ ਨਾਲ ਮਿਲ ਕੇ ਫੌਜੀ ਦਾ ਕ ਤ ਲ ਕਰ ਦਿੱਤਾ ਹੈ।ਦੋਸਤੋ ਉਸ ਮਾਸੀ ਦੇ ਮੁੰਡੇ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਉਸ ਫੌਜੀ ਨੇ ਅਜਿਹੀ ਗੰਦੀ ਕਰਤੂਤ ਕਿਵੇਂ ਕਰ ਦਿੱਤੀ ਕਿਉਂਕਿ ਉਹ ਰਿਸ਼ਤੇ ਵਿੱਚ ਉਸ ਦੀ ਭੈਣ ਹੀ ਲੱਗਦੀ ਸੀ।ਜਿਸ ਦੇ ਕਾਰਨ ਉਸ ਤੋਂ ਇਹ ਗੱਲ ਸਹੀ ਨਹੀਂ ਗਈ ਅਤੇ ਉਸ ਨੇ ਅਜਿਹੀ ਘਟਨਾ ਨੂੰ ਅੰਜਾਮ ਦੇ ਦਿੱਤਾ।ਦੋਸਤੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਖ਼ਬਰ ਨੇ ਇਕ ਵੱਡੇ ਵਿਵਾਦ ਦਾ ਰੂਪ ਲੈ ਲਿਆ ਹੈ ਅਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਪਡ਼ਤਾਲ ਕਰ ਰਹੀ ਹੈ।ਤੁਸੀਂ ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਆਉਣ ਲਈ ਬਹੁਤ ਬਹੁਤ ਧੰਨਵਾਦ।ਜੇਕਰ ਤੁਹਾਨੂੰ ਸਾਡੀਆਂ ਪੋਸਟਾਂ ਵਧੀਆ ਲੱਗਦੀਆਂ ਹਨ ਤਾਂ ਸ਼ਿਅਰ ਜ਼ਰੂਰ ਕਰ ਦੇਵੋ।

Leave a Reply

Your email address will not be published. Required fields are marked *