ਇਸ ਕੁੜੀ ਦੀ ਮਾਂ ਅਤੇ ਜੀਜਾ ਮਿਲ ਕੇ ਕਰ ਰਹੇ ਸੀ ਧੱਕਾ ਅਤੇ ਫਿਰ ਉਸ ਕੁੜੀ ਨੇ ਕੀਤਾ ਕੁਝ ਅਜਿਹਾ ਜਿਸ ਨੇ ਉਡਾ ਦਿੱਤੇ ਸਭ ਦੇ ਹੋਸ਼

ਦੋਸਤੋ ਅੱਜ ਸਾਡੇ ਸਾਹਮਣੇ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ।ਰੱਸਲ ਦੋਸਤੋ ਇੱਕ ਅੌਰਤ ਦਾ ਇੱਕ ਵਿਅਕਤੀ ਨਾਲ ਵਿਆਹ ਹੋਇਆ ਸੀ ਅਤੇ ਬਾਅਦ ਵਿਚ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਪਾਗਲ ਹੈ ਜਿਸ ਤੋਂ ਬਾਅਦ ਉਹ ਉਸ ਨਾਲ ਤ ਲਾ ਕ ਲੈ ਲੈਂਦੀ ਹੈ।ਅਤੇ ਫੇਰ ਉਸ ਔਰਤ ਦਾ ਵਿਆਹ ਕਿਸੇ ਹੋਰ ਵਿਅਕਤੀ ਨਾਲ ਪੱਕਾ ਕਰ ਦਿੱਤਾ ਜਾਂਦਾ ਹੈ ਪਰ ਇਹ ਰਿਸ਼ਤਾ ਉਨ੍ਹਾਂ ਦੇ ਜੀਜਾ ਅਤੇ ਉਸ ਦੀ ਮਾਂ ਨੂੰ ਨਹੀਂ ਪਸੰਦ ਸੀ ਜਿਸਦੇ ਕਾਰਨ ਇਹ ਵਿਆਹ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਦੋਸਤੋ ਹੁਣ

ਉਸ ਦੇ ਜੀਜਾ ਅਤੇ ਮਾਂ ਉਸ ਨਾਲ ਧੱਕਾ ਕਰ ਰਹੇ ਹਨ ਅਤੇ ਹੁਣ ਉਸ ਕੁੜੀ ਦਾ ਵਿਆਹ ਕਿਸੇ ਤੀਜੇ ਵਿਅਕਤੀ ਨਾਲ ਕਰਵਾਉਣਾ ਚਾਹੁੰਦੇ ਹਨ।ਪਰ ਹੁਣ ਇਹ ਕੁੜੀ ਕਿਸੇ ਵੀ ਵਿਅਕਤੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਹੈ ਪਰ ਫਿਰ ਵੀ ਉਸ ਦੀ ਮਾਂ ਅਤੇ ਉਸ ਦਾ ਜੀਜਾ ਉਸ ਕੁੜੀ ਨਾਲ ਧੱਕਾ ਕਰਕੇ ਵਿਆਹ ਦਾ ਜ਼ੋਰ ਪਾ ਰਹੇ ਹਨ।ਉਸ ਕੁੜੀ ਦਾ ਕਹਿਣਾ ਹੈ ਕਿ ਉਹ ਹੁਣ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ ਅਤੇ ਹੁਣ ਤੀਜਾ ਵਿਆਹ ਨਹੀਂ ਕਰੇਗੀ ਜਿਸ ਤੋਂ ਬਾਅਦ ਉਸ ਨੇ ਆਪਣੇ ਜੀਜੇ ਅਤੇ ਮਾਂ ਦੀ ਸ਼ਿਕਾਇਤ ਪੁਲੀਸ ਕੋਲ ਕਰ ਦਿੱਤੀ ਹੈ।ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਅਤੇ ਜੀਜਾ ਆਪਣੇ ਸਵਾਰਥ ਲਈ ਹੀ ਉਸ ਦਾ ਤੀਜਾ ਵਿਆਹ ਕਰਵਾਉਣਾ ਚਾਹੁੰਦੇ ਹਨ ।ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।

Leave a Reply

Your email address will not be published. Required fields are marked *