ਅਜਿਹੇ ਵਿਅਕਤੀਆਂ ਤੋਂ ਸਾਨੂੰ ਹਮੇਸ਼ਾਂ ਬਚ ਕੇ ਰਹਿਣਾ ਚਾਹੀਦਾ ਹੈ ਦੇਖੋ ਕਿਉਂ

ਦੋਸਤੋ ਸਾਨੂੰ ਸਾਡੀ ਦੁਨੀਆਂ ਦੇ ਵਿੱਚ ਬਹੁਤ ਹੀ ਚਲਾਕ ਅਤੇ ਚਾਤੁਰ ਲੋਕ ਮਿਲ ਜਾਂਦੇ ਹਨ ਜਿਹੜੇ ਆਪਣੀ ਚਤੁਰਾਈ ਦੇ ਨਾਲ ਲੋਕਾਂ ਨੂੰ ਲੁੱ ਟ ਦੇ ਰਹਿੰਦੇ ਹਨ।ਅੱਜ ਅਸੀਂ ਤੁਹਾਡੇ ਨਾਲ ਕੁਝ ਅਜਿਹੇ ਵਿਅਕਤੀਆਂ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ ਅਤੇ ਤੁਹਾਨੂੰ ਇਨ੍ਹਾਂ ਦੇ ਬਾਰੇ ਜਾਣ ਕੇ ਬਹੁਤ ਹੀ ਜ਼ਿਆਦਾ ਹੈਰਾਨੀ ਹੋਵੇਗੀ।ਪਰ ਦੋਸਤੋ ਇਹ ਉਨ੍ਹਾਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਜਿਹੜੇ ਬਹੁਤ ਹੀ ਜ਼ਿਆਦਾ ਭੋਲੇ ਭਾਲੇ ਹੁੰਦੇ ਹਨ ਅਜਿਹੇ ਲੋਕਾਂ ਤੇ ਭਰੋਸਾ ਕਰਨਾ ਬਿਲਕੁਲ ਵੀ ਨਹੀਂ ਚਾਹੀਦਾ। ਦੋਸਤੋ ਅੱਜ ਅਸੀਂ ਤੁਹਾਡੇ ਨਾਲ ਅਜਿਹੇ ਹੀ ਕੁਝ ਚਤੁਰ ਵਿਅਕਤੀਆਂ ਬਾਰੇ ਗੱਲ ਕਰਾਂਗੇ

।ਸਾਨੂੰ ਅਜਿਹੇ ਵਿਅਕਤੀਆਂ ਤੋਂ ਤਾਂ ਬਿਲਕੁੱਲ ਹੀ ਬਚਕੇ ਅਤੇ ਦੂਰ ਰਹਿਣਾ ਚਾਹੀਦਾ ਹੈ।ਦੋਸਤੋ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਇਕ ਅੰਬ ਵਾਲੇ ਵਿਅਕਤੀ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਰਾਹ ਵਿੱਚ ਖੜ੍ਹ ਕੇ ਲੋਕਾਂ ਨੂੰ ਅੰਬ ਵੇਚ ਰਿਹਾ ਸੀ ਦੋਸਤੋ ਇੱਕ ਵਿਅਕਤੀ ਉਸ ਦੇ ਕੋਲੋਂ ਅੰਬ ਖਰੀਦਣ ਦੇ ਲਈ ਆਉਂਦਾ ਹੈ ਅਤੇ ਜਦ ਉਹ ਆਪਣੇ ਲਈ ਅੰਬ ਚੁਣ ਚੁਣ ਕੇ ਉਸ ਵਿਅਕਤੀ ਨੂੰ ਦੇ ਰਿਹਾ ਸੀ ਤਾਂ ਉਸ ਅੰਬ ਵੇਚਣ ਵਾਲੇ ਵਿਅਕਤੀ ਨੇ ਉਸ ਦੇ ਦਿੱਤੇ ਅੰਬਾਂ ਨੂੰ ਬੜੀ ਚਲਾਕੀ ਦੇ ਨਾਲ ਸਾਈਡ ਤੇ ਰੱਖ ਦਿੱਤਾ ਅਤੇ ਆਪਣੀ ਮਰਜ਼ੀ ਦੇ ਅੰਬ ਉਸ ਲਿਫਾਫੇ ਵਿੱਚ ਪਾਉਣ ਲੱਗਿਆ ।ਪਰ ਦੋਸਤੋ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਗੱਲ ਦਾ ਉਸ ਅੰਬ ਖ਼ਰੀਦਣ ਵਾਲੇ ਵਿਅਕਤੀ ਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਨੂੰ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।

Leave a Reply

Your email address will not be published. Required fields are marked *