ਇਸ ਮੂਰਤੀ ਨੂੰ ਦੇਖ ਕੇ ਹੋ ਰਹੇ ਹਨ ਸਭ ਹੈਰਾਨ ਦੇਖੋ ਅਜਿਹਾ ਕੀ ਹੈ ਇਸ ਵਿੱਚ

ਦੋਸਤੋ ਅੱਜ ਸਾਡੇ ਸਾਹਮਣੇ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਦਰਅਸਲ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇਕ ਅਜਿਹੀ ਖ਼ਬਰ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ।ਦੋਸਤੋ ਅੱਜ ਸਾਡੇ ਸਾਹਮਣੇ ਇੱਕ ਖ਼ਬਰ ਆਈ ਹੈ ਜਿਸ ਵਿਚ ਇਕ ਬਹੁਤ ਹੀ ਜ਼ਿਆਦਾ ਪੁਰਾਣੀ ਮੂਰਤੀ ਲੱਭ ਲਈ ਗਈ ਹੈ।ਜਿਹੜੀ ਕਿ ਸਾਡੇ ਪੁਰਾਣੇ ਇਤਿਹਾਸ ਨੂੰ ਦਰਸਾਉਂਦੀ ਹੈ ਇਸ ਮੂਰਤੀ ਨੂੰ ਲੱਭ ਜਾਣ ਤੋਂ ਬਾਅਦ ਲੋਕ ਬਹੁਤ ਹੀ ਜ਼ਿਆਦਾ ਉਤਸੁਕ ਹੋ ਰਹੇ ਹਨ ਅਤੇ ਇਸ ਮੂਰਤੀ ਨੂੰ ਦੇਖਣਾ ਚਾਹੁੰਦੇ ਹਨ

ਕਿਉਂਕਿ ਦੋਸਤੋ ਇਹ ਸਾਡੀ ਭਾਰਤ ਦਾ ਇਤਿਹਾਸ ਹੈ ।ਇਸ ਤੋਂ ਬਾਅਦ ਇਸ ਮੂਰਤੀ ਨੂੰ ਭਾਰਤ ਭੇਜਣ ਦੇ ਲਈ ਕੈਨੇਡਾ ਦੇ ਵਿਚ ਇਕ ਮੁਦਾ ਚੁੱਕਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਮੂਰਤੀ ਭਾਰਤ ਦੀ ਹੈ ਅਤੇ ਭਾਰਤ ਵਿਚ ਹੀ ਹੋਣੀ ਚਾਹੀਦੀ ਹੈ । ਦੋਸਤੋ ਪਰ ਏ ਮੂਰਤੀ ਫ਼ਿਲਹਾਲ ਵਿਦੇਸ਼ ਵਿਚ ਹੈ ਅਤੇ ਇਸ ਨੂੰ ਇੰਡੀਆ ਦੇ ਵਿੱਚ ਆਉਣ ਦੇ ਲਈ ਬਹੁਤ ਸਮਾਂ ਲੱਗੇਗਾ ਪਹਿਲਾਂ ਤਾਂ ਇਸ ਮੁੱਦੇ ਤੇ ਫ਼ੈਸਲਾ ਹੋਵੇਗਾ ਜੇਕਰ ਉਥੋਂ ਦੀ ਸਰਕਾਰ ਇਸ ਮੂਰਤੀ ਨੂੰ ਇੰਡੀਆ ਦੇ ਵਿੱਚ ਭੇਜਣ ਲਈ ਰਜ਼ਾਮੰਦ ਹੋਵੇਗੀ ਤਾਂ ਇਹ ਮੂਰਤੀ ਇੰਡੀਆ ਵਿੱਚ ਆ ਜਾਵੇਗੀ।ਪਰ ਦੋਸਤੋ ਕੈਨੇਡਾ ਦੀ ਸਰਕਾਰ ਤੂੰ ਭਾਰਤ ਦੇ ਲੋਕਾਂ ਨੂੰ ਉਮੀਦ ਹੈ ਕਿ ਉਹ ਭਾਰਤ ਦੇ ਹੱਕ ਵਿੱਚ ਹੀ ਫ਼ੈਸਲਾ ਸੁਣਾਵੇਗੀ ।ਤੁਸੀਂ ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਉਹਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਧੰਨਵਾਦ ।

Leave a Reply

Your email address will not be published. Required fields are marked *