ਗੁਰਦੁਆਰਾ ਵਿਚ ਮੱਥਾ ਟੇਕਣ ਗਈ ਕੁੜੀ ਨਾਲ ਹੋਈ ਅਜਿਹੀ ਗੰ ਦੀ ਹਰਕਤ

ਦੋਸਤੋ ਅੱਜ ਸਾਡੇ ਸਾਹਮਣੇ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਦੋਸਤੋ ਅੱਜ ਸਾਡੇ ਸਾਹਮਣੇ ਕੁਝ ਮੁੰਡਿਆਂ ਦੀ ਦ ਰਿੰ ਦ ਗੀ ਭਰੀ ਹਰਕਤ ਵਾਲੀ ਖ਼ਬਰ ਆ ਰਹੀ ਹੈ। ਦੋਸਤੋ ਸੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਕ ਕੁੜੀ ਮੱਥਾ ਟੇਕਣ ਦੇ ਲਈ ਹਰਿਮੰਦਰ ਸਾਹਿਬ ਵਿੱਚ ਗਈ ਸੀ ਅਤੇ ਉੱਥੇ ਉਸ ਕੁੜੀ ਦੇ ਪੈਸੇ ਗੁੰਮ ਹੋ ਗਏ ਜਿਸ ਤੋਂ ਬਾਅਦ ਉਸ ਕੁੜੀ ਦੀ ਮਦਦ ਕੁਝ ਮੁੰਡਿਆਂ ਨੇ ਕਰਨੀ ਚਾਹੀ ਪਰ ਦੋਸਤੋ ਉਨ੍ਹਾਂ ਮੁੰਡਿਆਂ ਦਾ ਇਰਾਦਾ ਤਾਂ ਕੁਝ ਹੋਰ ਹੀ ਸੀ ਜਦ ਉਹ ਉਸ ਕੁੜੀ ਦੀ ਮਦਦ ਕਰਨ ਲਈ ਆਏ ਤਾਂ

ਉਹ ਉਸ ਕੁੜੀ ਨੂੰ ਇਕ ਸੁੰਨਸਾਨ ਜਗ੍ਹਾ ਤੇ ਲੈ ਗਏ ਅਤੇ ਫਿਰ ਉਸ ਕੁੜੀ ਨਾਲ ਇੱਕ ਅਜਿਹੀ ਗੰਦੀ ਹਰਕਤ ਕੀਤੀ ਜਿਸ ਦਾ ਕੁੜੀ ਨੂੰ ਬਿਲਕੁੱਲ ਵੀ ਅਨੁਮਾਨ ਨਹੀਂ ਸੀ। ਦੋਸਤੋ ਅਸੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਸ ਕੁੜੀ ਦੇ ਨਾਲ ਛੇ ਮੁੰਡਿਆਂ ਨੇ ਗ ਲ ਤ ਕੰਮ ਕੀਤਾ ਹੈ । ਜਿਸ ਤੋਂ ਬਾਅਦ ਉਸ ਕੁੜੀ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।ਦੋਸਤੋ ਉਸ ਕੁੜੀ ਨੇ ਸਾਰੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾ ਦਿੱਤੀ ਹੈ ਅਤੇ ਹੁਣ ਇਨਸਾਫ ਦੀ ਮੰਗ ਕਰ ਰਹੀ ਹੈ। ਪੁਲਸ ਦਾ ਕਹਿਣਾ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।

Leave a Reply

Your email address will not be published. Required fields are marked *