ਹਸਪਤਾਲ ਵਾਲਿਆਂ ਨੇ ਆਪਣੀ ਲਾਪ੍ਰਵਾਹੀ ਦੇ ਕਾਰਨ ਕੀਤਾ ਇੱਕ ਹੋਰ ਵੱਡਾ ਕਾਂ ਡ

ਦੋਸਤੋ ਅੱਜ ਸਾਡੇ ਸਾਹਮਣੇ ਇੱਕ ਅਜਿਹੀ ਖਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਅੱਜ ਸਾਡੇ ਸਾਹਮਣੇ ਇਕ ਹਸਪਤਾਲ ਦੀ ਲਾਪ੍ਰਵਾਹੀ ਵਾਲੀ ਖ਼ਬਰ ਆ ਰਹੀ ਹੈ ਸਾਡੇ ਦੇਸ਼ ਵਿੱਚ ਡਾਕਟਰਾਂ ਦੀਆਂ ਲਾਪ੍ਰਵਾਹੀਆਂ ਵਾਲੀਆਂ ਖ਼ਬਰਾਂ ਕੁਝ ਜ਼ਿਆਦਾ ਹੀ ਵਧ ਰਹੀਆਂ ਹਨ।ਦੋਸਤੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਕ ਬਜ਼ੁਰਗ ਵਿਅਕਤੀ ਦੀ ਤਬੀਅਤ ਬਹੁਤ ਹੀ ਜ਼ਿਆਦਾ ਖਰਾਬ ਸੀ ਜਿਸ ਦੇ ਕਾਰਨ ਉਸ ਨੂੰ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ।ਅਤੇ ਉਸ ਬਜ਼ੁਰਗ ਵਿਅਕਤੀ ਦੇ ਇਲਾਜ ਦੌਰਾਨ ਉਸਦੀ ਮੌ ਤ ਹੋ ਗਈ।

ਅਤੇ ਫਿਰ ਉਸ ਵਿਅਕਤੀ ਦੇ ਪਰਿਵਾਰ ਵਾਲੇ ਬਹੁਤ ਹੀ ਜ਼ਿਆਦਾ ਦੁਖੀ ਹੋ ਗਏ ਅਤੇ ਜਦ ਫਿਰ ਉਹ ਆਪਣੇ ਮ੍ਰਿ ਤ ਕ ਬਜ਼ੁਰਗ ਦੀ ਲਾ ਸ਼ ਨੂੰ ਲੈਣ ਆਏ ਤਾਂ ਹਸਪਤਾਲ ਵਾਲਿਆਂ ਨੇ ਉਸ ਬਜ਼ੁਰਗ ਦੀ ਲਾ ਸ਼ ਨੂੰ ਵਾਰਸਾਂ ਦੇ ਹਵਾਲੇ ਨਹੀਂ ਕੀਤਾ ਕਿਉਂਕਿ ਉਹ ਹਸਪਤਾਲ ਵਾਲਿਆਂ ਨੇ ਉਨ੍ਹਾਂ ਦੇ ਬਜ਼ੁਰਗ ਦੀ ਲਾ ਸ਼ ਕਿਸੇ ਹੋਰ ਪਰਿਵਾਰ ਨੂੰ ਦੇ ਦਿੱਤੀ। ਜਿਸ ਦੇ ਕਾਰਨ ਪੀੜਤ ਪਰਿਵਾਰ ਵਾਲਿਆਂ ਵਿਚ ਬਹੁਤ ਹੀ ਜ਼ਿਆਦਾ ਗੁੱਸਾ ਵਧ ਰਿਹਾ ਹੈ ਅਤੇ ਹੁਣ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਹਸਪਤਾਲ ਵਾਲਿਆਂ ਉਤੇ ਕਾਰਵਾਈ ਕਰਨਗੇ।ਅਤੇ ਹੁਣ ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਵੀ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਉਨ੍ਹਾਂ ਨੂੰ ਇਨਸਾਫ ਨਹੀਂ ਦਿਵਾਉਂਦੀ ਤਾਂ ਫਿਰ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਵੀ ਲੈ ਸਕਦੇ ਹਨ।ਤੁਸੀਂ ਆਪਣੀ ਰਾਏ ਸੋਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।

Leave a Reply

Your email address will not be published. Required fields are marked *